Punjab

ਛੋਟੇ ਕੱਦ ਵਾਲੇ ਗਾਇਕ ਦੇ ਵੱਡੇ ਸੁਰਾਂ ਨੇ ਕੀਲ੍ਹੇ ਲੋਕPunjabkesari TV

4 years ago

ਕੱਦ ਦਾ ਛੋਟਾ ਪਰ ਸੁਰਾਂ ਦਾ ਪੱਕਾ, ਇਹ ਬੱਚਾ ਹੈ ਸਤੀਸ਼..... ਜੋ ਆਪਣੀ ਸੂਫੀ ਗਾਇਕੀ ਨਾਲ ਲੋਕਾਂ ਦੇ ਦਿਲਾਂ ਵਿਚ ਘਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ... ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੇ 13 ਸਾਲਾ ਸਤੀਸ਼ ਦਾ ਕੱਦ ਛੋਟਾ ਹੋਣ ਦੇ ਬਾਵਜੂਦ ਉਸ ਦੇ ਹੌਂਸਲੇ ਬੁਲੰਦ ਹਨ....ਤੇ ਸੁਰ ਉੱਚੇ....