Punjab

Punjab ਭਰ 'ਚ ਵੱਧ ਚੜ੍ਹ ਕੇ ਮਨਾਇਆ ਗਿਆ 5ਵਾਂ Yoga DayPunjabkesari TV

4 years ago

21 ਜੂਨ ਨੂੰ ਜਿੱਥੇ ਪੂਰੇ ਵਿਸ਼ਵ 'ਚ ਪੰਜਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਓਥੇ ਹੀ ਪੰਜਾਬ ਦੇ ਵੱਖ- ਵੱਖ ਸ਼ਹਿਰਾਂ 'ਚ ਵੀ ਸਿਆਸੀ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲੋਕਾਂ ਵੱਲੋਂ ਯੋਗ ਕਰ ਖੂਬ ਪਸੀਨਾ ਵਹਾਇਆ ਗਿਆ। ਜਲੰਧਰ 'ਚ ਭਾਜਪਾ ਆਗੂਆਂ ਤੇ ਬੀ.ਐੱਸ. ਐੱਫ. ਜਵਾਨਾਂ ਨੇ ਯੋਗ ਅਭਿਆਸ ਕਰ ਦੂਸਰਿਆਂ ਨੂੰ ਵੀ ਸਿਹਤ ਦੀ ਸੰਭਾਲ ਲਈ ਹਰ ਰੋਜ਼ ਯੋਗ ਕਰਨ ਦੀ ਪ੍ਰੇਰਨਾ ਦਿੱਤੀ। ਇਸ ਤੋਂ ਇਲਾਵਾ ਫਿਰੋਜ਼ਪੁਰ 'ਚ ਬੀ.ਐੱਸ ਐਫ. ਜਵਾਨਾਂ ਨੇ ਯੋਗਾ ਕੀਤਾ...ਬੀਐਸਐਫ ਜਵਾਨਾਂ ਤੇ ਅਧਿਕਾਰੀਆਂ ਨੇ ਕੈਂਪ 'ਚ ਸ਼ਾਮਲ ਹੋ ਵੱਖ-ਵੱਖ ਯੋਗ ਕਿਰਿਆਵਾਂ ਕੀਤੀਆਂ ਤੇ ਸਰੀਰਕ ਤੇ ਮਾਨਿਸਕ ਤੰਦਰੁਸਤੀ ਦਾ ਸੰਦੇਸ਼ ਦਿੱਤਾ...
 

NEXT VIDEOS