Punjab

ਸਭ ਤੋਂ ਖਤਰਨਾਕ Tiger ਤੇ ਟਾਈਗਰ ਤੋਂ ਵੀ ਖਤਰਨਾਕ...Punjabkesari TV

4 years ago

ਦਰਅਸਲ ਟਾਈਗਰ ਮਾਸਾਹਾਰੀ ਜਾਨਵਰ ਹੈ ਜੋ ਫੂਡ ਚੇਨ ਵਿਚ ਟਾਪ 'ਤੇ ਹੈ....ਹੁਣ ਜੇ ਟਾਈਗਰ ਫੂਡ ਚੇਨ ਤੋਂ ਗਾਇਬ ਹੋ ਗਿਆ ਤਾਂ ਹਿਰਨ ਵਰਗੇ ਸ਼ਾਕਾਹਾਰੀ ਜਾਨਵਰ, ਜੋ ਘਾਹ ਵਗੈਰਾ ਜਾਂ ਫਿਰ ਦਰੱਖਤਾਂ ਦੀਆਂ ਟਾਹਣੀਆਂ ਵਗੈਰਾ ਖਾਂਦੇ ਨੇ...  ਉਨ੍ਹਾਂ ਦੀ ਗਿਣਤੀ ਜੰਗਲ ਵਿਚ ਵਧ ਜਾਵੇਗੀ ਅਤੇ ਤੇ ਇਨ੍ਹਾਂ ਦੇ ਵਧਣ ਨਾਲ ਜੰਗਲਾਂ ਦੇ ਖਤਮ ਹੋਣ ਦਾ ਖਤਰਾ ਪੈਦਾ ਹੋਵੇਗਾ... ਜੰਗਲ ਖਤਮ ਹੋਣ ਨਾਲ ਵਾਤਾਵਰਨ ਵਿਚ ਕਾਰਬਨ ਡਾਈਆਕਸਾਈਡ ਦਾ ਪੱਧਰ ਵਧ ਜਾਵੇਗਾ.... ਜਿਸ ਨਾਲ ਗਲੋਬਲ ਵਾਰਮਿੰਗ ਹੋਵੇਗੀ ਅਤੇ ਗਲੇਸ਼ੀਅਰ ਪਿਘਲਣ ਨਾਲ ਹੜ੍ਹ ਤੇ ਸੁਨਾਮੀ ਆਉਣ ਦਾ ਖਤਰਾ ਹੈ... ਹਾਲਾਂਕਿ ਮਨੁੱਖੀ ਹਰਕਤਾਂ ਕਰਕੇ ਗਲੋਬਲ ਵਾਰਮਿੰਗ ਅਜੇ ਵੀ ਵਧ ਰਹੀ ਹੈ.... ਪਰ ਟਾਈਗਰ ਖਤਮ ਹੋਣ ਨਾਲ ਇਸ ਦੀ ਰਫਤਾਰ ਹੋਰ ਤੇਜ਼ ਹੋ ਜਾਵੇਗੀ.... ਸੋ ਟਾਈਗਰ ਨੂੰ ਬਚਾਉਣਾ ਵਾਤਾਵਰਣ ਦੇ ਲਿਹਾਜ਼ ਨਾਲ ਬੇਹੱਦ ਜ਼ਰੂਰੀ ਹੈ......
 

NEXT VIDEOS