Punjab

Dr. Anupama ਦੇ ਹੌਸਲੇ ਨੂੰ ਸਲਾਮ, ਮੌਤ ਨਾਲ ਲੜ ਕੇ ਵੀ ਨਹੀਂ ਛੱਡੀ ਉਮੀਦPunjabkesari TV

4 years ago

ਡਾਕਟਰ ਨੂੰ ਮਦਦ ਕਰਨਾ ਪਿਆ ਮਹਿੰਗਾ
ਜ਼ਖ਼ਮੀਆਂ ਨੂੰ ਬਚਾਉਂਦਿਆਂ ਖੁਦ ਹੋਈ ਅਪਾਹਿਜ
ਹਾਦਸੇ 'ਚ ਦੋਵੇਂ ਲੱਤਾਂ ਗੁਆ ਚੁੱਕੀ ਡਾ. ਅਨੁਪਮਾ
ਸੋਚਣ ਲਈ ਮਜਬੂਰ ਕਰ ਦੇਵੇਗੀ ਡਾ. ਅਨੁਪਮਾ ਦੀ ਕਹਾਣੀ
ਜ਼ਖ਼ਮੀ ਨੂੰ ਕਾਰ 'ਚੋਂ ਕੱਢਦਿਆਂ ਬੱਸ ਨੇ ਕੁਚਲਿਆ
ਸੜਕ ਹਾਦਸੇ ਦੇ ਜ਼ਖਮੀਆਂ ਦਾ ਕਰ ਰਹੀ ਸੀ ਬਚਾਅ
ਹਸਪਤਾਲ 'ਚ ਜ਼ੇਰੇ ਇਲਾਜ ਹੈ ਡਾ. ਅਨੁਪਮਾ
ਡਾ. ਅਨੁਪਮਾ ਨੂੰ ਰੰਜ-ਲੋਕ ਬਣਾਉਂਦੇ ਰਹੇ ਵੀਡੀਓ'
ਪਰਿਵਾਰ ਦੇ ਪਿਆਰ ਤੇ ਸਾਥ ਨੇ ਜਗਾਈ ਜਿੰਦਗੀ ਦੀ ਉਮੀਦ

NEXT VIDEOS