Punjab

ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਸੁਣੋ ਕੀ ਬੋਲੀ Manisha GulatiPunjabkesari TV

4 years ago

ਨਿਰਭਿਆ ਕੇਸ 'ਚ ਦੋਸ਼ੀਆਂ ਦੀ ਫਾਂਸੀ 'ਤੇ ਲੱਗੀ ਰੋਕ 'ਤੇ  ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੁੱਖ ਜਾਹਿਰ ਕੀਤਾ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਕਾਨੁੰਨੀ ਦਾਅ ਪੇਚ ਕਾਰਨ ਫਾਂਸੀ ਨੂੰ ਦੇਰੀ ਹੋ ਰਹੀ ਹੈ ਪਰ ਇਹ ਤਾਂ ਯਕੀਨਨ ਹੈ ਕਿ ਨਿਰਭਿਆ ਦੇ ਦਰਿੰਦਿਆਂ ਨੂੰ ਫਾਂਸੀ ਹੋ ਕੇ ਹੀ ਰਹੇਗੀ....
 

NEXT VIDEOS