Punjab

ਪੰਜਾਬ 'ਚ ਠੰਡ ਦਾ ਕਹਿਰ. ਲੁਧਿਆਣਾ 'ਚ 8 ਲੋਕਾਂ ਦੀ ਮੌਤPunjabkesari TV

4 years ago

ਪੰਜਾਬ ਸਮੇਤ ਉਤਰ ਭਾਰਤ ਇਨ੍ਹੀਂ ਦਿਨੀਂ ਠੰਡ ਤੇ ਕੋਹਰੇ ਦੀ ਚਪੇਟ 'ਚ ਹੈ....ਪੰਜਾਬ 'ਚ ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਹੁਣ ਲੋਕਾਂ ਲਈ ਮੁਸੀਬਤ ਦਾ ਸਬੱਬ ਬਣਨ ਲੱਗੀ ਹੈ....ਲੁਧਿਆਣਾ 'ਚ ਠੰਡ ਜਾਨ ਲੈਣ ਲੱਗੀ ਹੈ....ਠੰਡ ਕਾਰਨ ਹੁਣ ਤੱਕ 8 ਤੋਂ 10 ਲੋਕਾਂ ਦੀ ਮੌਤ ਹੋ ਚੁੱਕੀ ਹੈ...ਇਹ ਆਂਕੜਾ ਲੁਧਿਆਣਾ ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫਸਰ ਨੇ ਦਿੱਤਾ ਐ...

NEXT VIDEOS