Punjab

ਨਸ਼ਾ ਕਰਨ ਤੋਂ ਰੋਕਦੀ ਸੀ wife , Husband ਨੇ ਕਰ ਦਿੱਤਾ ਕਤਲPunjabkesari TV

4 years ago

ਪੰਜਾਬ 'ਚ ਨਸ਼ੇ ਨਾਲ ਨਿੱਤ ਦਿਨ ਘਰ ਉਜੜ ਰਹੇ ਨੇ...ਤਾਜਾ ਮਾਮਲਾ ਮੋੜ ਮੰਡੀ ਦੇ ਪਿੰਡ ਜੋਧਪੁਰਪਾਖਰ ਤੋਂ ਸਾਹਮਣੇ ਆਇਆ ਐ...ਜਿਥੇ ਇਕ ਨਸ਼ੇੜੀ ਪਤੀ ਨੇ ਆਪਣੀ ਪਤਨੀ ਨੂੰ ਜਿੰਦਾ ਸਾੜ੍ਹ ਦਿੱਤਾ...ਦੱਸਿਆ ਜਾ ਰਿਹਾ ਹੈ ਕਿ ਸੁਖਰਾਜ ਸਿੰਘ ਨਾਂ ਦਾ ਵਿਅਕਤੀ ਸ਼ਰਾਬ ਪੀਣ ਦਾ ਆਦੀ ਸੀ ਤੇ ਉਸਦੀ ਪਤਨੀ ਸੁਖਜਿੰਦਰ ਕੌਰ ਉਸਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ...ਇਸੇ ਨੂੰ ਲੈ ਕੇ ਘਰ 'ਚ ਝਗੜਾ ਵੀ ਰਹਿੰਦਾ ਸੀ...ਬੀਤੇ ਦਿਨ ਵੀ ਸੁਖਰਾਜ ਸ਼ਰਾਬ ਪੀ ਕੇ ਘਰ ਆਇਆ ਤੇ ਲੜਾਈ ਝਗੜਾ ਹੋਇਆ....ਸੁਖਜਿੰਦਰ ਕੌਰ ਨੇ ਖੁਦ 'ਤੇ ਪੈਟਰੋਲ ਛਿੜਕ ਲਿਆ ਤੇ ਨਸ਼ੇ ਧੁੱਤ ਪਤੀ ਨੇ ਉਸਨੂੰ ਅੱਗ ਲਗਾ ਦਿੱਤੀ....ਮਹਿਲਾ ਦੀ ਹਸਪਤਾਲ 'ਚ ਮੌਤ ਹੋ ਗਈ...