Punjab

Weather department ਦੀ ਭੱਵਿਖਬਾਣੀ, Heat ਤੋਂ ਜਲਦ ਮਿਲੇਗੀ ਰਾਹਤPunjabkesari TV

4 years ago

#jagbani#Weatherdepartment#Monsoon

ਜੂਨ ਦੇ ਅਖੀਰ 'ਚ ਪੰਜਾਬ 'ਚ ਦਸਤਕ ਦੇਵੇਗਾ ਮੌਨਸੂਨ
ਮੌਨਸੂਨ ਲਈ ਕਰਨੀ ਪਵੇਗੀ ਥੋੜੀ ਉਡੀਕ : ਮੌਸਮ ਵਿਭਾਗ
ਕੁਝ ਦਿਨਾਂ ਬਾਅਦ ਪੈ ਸਕਦਾ ਹੈ ਮੀਂਹ
ਪੰਜਾਬ 'ਚ ਹਲਕੇ ਮੀਂਹ ਦੀ ਆਸ
ਗਰਮੀ ਤੋਂ ਜਲਦੀ ਮਿਲ ਸਕਦੀ ਹੈ ਰਾਹਤ