Punjab

Punjab ਦਾ ਪਾਣੀ ਖਤਰੇ 'ਚ ਹੁਣ ਲੋਕਾਂ ਨੂੰ ਮਿਲੇਗਾ ਘੱਟ ਪਾਣੀ !Punjabkesari TV

4 years ago

ਪੰਜਾਬ 'ਚ ਗੰਦੇ ਪਾਣੀ ਦੇ ਮੁੱਦੇ 'ਤੇ ਕੋਰਟ 'ਚ ਹੋਈ ਸੁਣਵਾਈ 
ਗੰਦੇ ਪਾਣੀ ਲਈ ਬਣੀ ਕਮੇਟੀ ਨੇ ਕੋਰਟ 'ਚ ਰਿਪੋਰਟ ਕੀਤੀ ਪੇਸ਼ 
ਪੰਜਾਬ 'ਚ ਪਾਣੀ ਦਾ ਸਤਰ C Grade 
ਜਲੰਧਰ ਦੀ ਚਮੜਾ ਲੈਦਰ ਫੈਕਟਰੀ ਪਾਣੀ ਕਰ ਰਹੀ ਬਹੁਤ ਗੰਧਲਾ 
ਡਿਫਾਲਟਰ ਫੈਕਟਰੀਆਂ ਨੂੰ NGT ਠੋਕੇ 10 ਲੱਖ ਦਾ ਜੁਰਮਾਨਾ 
ਕੋਰਟ 'ਚ ਅਗਲੀ ਸੁਣਵਾਈ 6 ਦਸੰਬਰ 2019 ਨੂੰ