Punjab

ਮੁਲਾਜ਼ਮ ਹੜਤਾਲ 'ਤੇ, ਦਫ਼ਤਰ 'ਚ ਹੋ ਰਹੀ ਬਿਜਲੀ ਦੀ ਦੁਰਵਰਤੋਂPunjabkesari TV

4 years ago

ਮੁਲਾਜ਼ਮ ਹੜਤਾਲ 'ਤੇ ਨੇ ਤੇ ਬਿਜਲੀ ਦੀ ਹੋ ਰਹੀ ਐ ਦੁਰਵਰਤੋਂ...ਕੈਮਰੇ 'ਚ ਕੈਦ ਹੋਈਆ ਇਹ ਤਸਵੀਰਾਂ ਤਰਨਤਾਰਨ ਦੇ ਐਸ.ਡੀ.ਐਮ. ਦਫ਼ਤਰ 'ਚ ਬਣੀਆਂ ਕਚਿਹਰੀਆਂ ਦੀਆਂ ਨੇ...ਜੋ ਦਫ਼ਤਰ 'ਚ ਬਿਜਲੀ ਦੀ ਹੋ ਰਹੀ ਦੁਰਵਰਤੋਂ ਨੂੰ ਬਿਆਨ ਕਰ ਰਹੀਆਂ ਨੇ...