Punjab

ਕੋਹਰੇ ਦਾ ਕਹਿਰ : ਰੇਲ ਤੇ ਹਵਾਈ ਉਡਾਣ ਦੀ ਥੰਮੀ ਰਫ਼ਤਾਰPunjabkesari TV

4 years ago

 ਸੰਘਣੀ ਧੁੰਦ ਦੀ ਲਪੇਟ 'ਚ ਪੂਰਾ ਉਤਰ ਭਾਰਤ
ਕੋਹਰੇ ਤੇ ਧੁੰਦ ਨੇ ਰੋਕੀ ਦੇਸ਼ ਦੀ ਰਫਤਾਰ!  
ਧੁੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ
ਰੇਲ ਤੇ ਹਵਾਈ ਆਵਾਜਾਈ 'ਤੇ ਵੀ ਪਿਆ ਅਸਰ
ਧੁੰਦ ਦੀ ਵਜ੍ਹਾ ਨਾਲ ਕਈ ਫਲਾਇਟਾਂ ਰੱਦ
ਚੰਡੀਗਡ੍ਹ ਤੋਂ ਕੱਲੂ ਜਾਣ ਵਾਲੀ ਫਲਾਇਟ ਰੱਦ
ਗੋ-ਏਅਰ ਦੀ ਦਿੱਲੀ ਤੋਂ ਆਉਣ ਵਾਲੀ ਫਲਾਇਟ ਵੀ ਰੱਦ
ਯਾਤਰੀਆਂ ਨੂੰ ਕਰਨਾ ਪੈ ਰਿਹਾ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ

NEXT VIDEOS