Punjab

ਕਰਤਾਰਪੁਰ ਲਾਂਘਾ : ਯਾਤਰੀ ਟਰਮੀਨਲ ਤਿਆਰ, ਦੇਖੋ ਤਿਆਰੀਆਂPunjabkesari TV

4 years ago

ਉਡੀਕ ਖਤਮ, ਖੁੱਲ੍ਹਣ ਜਾ ਰਿਹਾ ਕਰਤਾਰਪੁਰ ਲਾਂਘਾ
ਯਾਤਰੀ ਟਰਮੀਨਲ ਤਿਆਰ, ਦਿੱਤੀ ਜਾ ਰਹੀ ਫਾਈਨਲ ਟਚ
90 ਫ਼ੀਸਦੀ ਕੰਮ ਹੋ ਚੁੱਕਾ ਹੈ ਮੁਕੰਮਲ
9 ਨਵੰਬਰ ਨੂੰ ਪੀ.ਐਮ. ਮੋਦੀ ਕਰਨਗੇ ਉਦਘਾਟਨ
ਇਸ ਚੈੱਕ ਪੋਸਟ ਤੋਂ ਰਵਾਨਾ ਹੋਵੇਗਾ ਜਥਾ
ਸੰਗਤਾਂ ਜੀਰੋ ਲਾਈਨ 'ਤੇ ਪਹੁੰਚ ਕਰ ਰਹੀਆਂ ਦਰਸ਼ਨ
ਚੈੱਕ ਪੋਸਟ 'ਤੇ ਲਹਿਰਾਇਆ ਗਿਆ 300 ਫੁੱਟ ਉੱਚਾ ਤਿਰੰਗਾ
ਵੱਖ-ਵੱਖ ਮੰਤਰੀਆਂ ਵੱਲੋਂ ਕਾਰਜਾਂ ਦਾ ਲਿਆ ਜਾ ਰਿਹਾ ਜਾਇਜਾ
 

NEXT VIDEOS