Punjab

Pathankot ਪਹੁੰਚਿਆਂ ਵਿਸ਼ਾਲ Nagar Kirtan, ਸੰਗਤ 'ਚ ਭਾਰੀ ਉਤਸ਼ਾਹPunjabkesari TV

4 years ago

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਨਨਕਾਣਾ ਸਾਹਿਬ ਤੋਂ ਚੱਲਿਆ ਵਿਸ਼ਾਲ ਨਗਰ ਕੀਰਤਨ ਜੰਮੂ ਤੋਂ ਹੁੰਦਾ ਹੋਇਆ ਪਠਾਨਕੋਟ ਪਹੁੰਚਿਆਂ.....ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨੀਂਵਾ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ.....ਨਗਰ ਕੀਰਤਨ 'ਚ ਪਹੁੰਚੇ ਸਕੂਲੀ ਬੱਚਿਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ.....ਨਗਰ ਕੀਰਤਨ 'ਚ ਪਹੁੰਚੀ ਸੰਗਤ ਨੇ ਜਿਥੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਉਥੇ ਹੀ ਕਿਹਾ ਕਿ ਧਰਮ ਦੇ ਰਾਹ 'ਤੇ ਚੱਲ ਕੇ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਚ ਸੁਧਾਰ ਹੋਣ ਦੀ ਉਮੀਦ ਜਾਗੀ ਹੈ.....
 

NEXT VIDEOS