Punjab

ਨੌਜਵਾਨ ਕੁੜੀ ਨਾਲ ਵਿਆਹ ਤੋਂ ਬਾਅਦ ਬਜ਼ੁਰਗ ਦਾ ਜੀਣਾ ਹੋਇਆ ਔਖਾPunjabkesari TV

5 years ago

ਬੀਤੇ ਕੁੱਝ ਦਿਨ ਪਹਿਲਾਂ 'ਤੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੁੰਦੀ ਹੈ ਜਿਸ 'ਤੇ 66 ਸਾਲਾਂ ਬਜ਼ੁਰਗ 23 ਸਾਲਾਂ ਨੌਜਵਾਨ ਲੜਕੀ ਨਾਲ ਲਾਵਾਂ ਲੈਂਦਾ ਨਜ਼ਰ ਆਉਂਦਾ ਹੈ,,,,, ਜਿਸ ਤੋਂ ਬਾਅਦ ਇਸ ਤਸਵੀਰ ਦੇ ਚਰਚੇ ਹਰ ਇੱਕ ਪਾਸੇ ਹੋਣ ਲੱਗੇ,,,,,,,,,ਇੰਨੀ ਦਿਨੀ ਇਕ ਆਡੀਓ ਵਾਇਰਲ ਹੋ ਰਹੀ ਹੈ,,,,, ਜਿਸ 'ਚ ਸ਼ਮਸ਼ੇਰ ਸਿੰਘ ਤੇ ਅਣਪਛਾਤੇ ਵਿਅਕਤੀ 'ਚ ਰੱਜ ਕੇ ਬਹਿਸ ਹੁੰਦੀ ਹੈ,,,, ਜਰਾ ਤੁਸੀਂ ਵੀ ਸੁਣੋ