Punjab

ਭਾਗਵਤ ਕਥਾ ਰਸ ਵਰਖਾ ਦਾ ਹੋ ਰਿਹਾ ਆਯੋਜਨPunjabkesari TV

4 years ago

ਸ਼੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਸਮਿਤੀ ਵੱਲੋਂ ਜਲੰਧਰ ਚ ਪਟੇਲ ਚੌਕ ਦੇ ਨਜਦੀਕ ਸਾਈਂ ਦਾਸ ਸਕੂਲ ਦੇ ਗ੍ਰਾਉੰਡ 'ਚ ਭਾਗਵਤ  ਰਸ ਵਰਸ਼ਾ ਦਾ ਆਯੋਜਨ 21 ਨਵੰਬਰ ਤੋਂ 27 ਨਵੰਬਰ ਤਕ ਹੋਣ ਜਾ ਰਿਹਾ ਹੈ |ਸਮਾਗਮ ਚ ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਕਥਾ ਵਾਚਣ ਕਰਨਗੇ | ਸਟੇਜ ਦੀ ਸਜਾਵਟ ਵ੍ਰਿੰਦਾਵਨ ਤੋਂ ਆਉਣ ਵਾਲੇ ਕਲਾਕਾਰਾਂ ਵੱਲੋਂ ਕੀਤੀ ਜਾਏਗੀ | ਸਮਾਗਮ ਚ ਆਉਣ ਵਾਲੇ ਸ਼ਰਧਾਲੂਆਂ ਲਈ ਵੀ ਖਾਸ ਇੰਤਜਾਮ ਕੀਤੇ ਗਏ ਹਨ ਤਾਕਿ ਉਨ੍ਹਾਂ ਨੂੰ ਕਿਸੇ ਤਰਾਂ ਦੀ ਦਿੱਕਤ ਦਾ ਸਾਮਣਾ ਨਾ ਕਰਨਾ ਪਏ | ਖ਼ਾਸ ਗੱਲ ਇਹ ਵੀ ਹੈ ਕੀ ਆਯੋਜਕਾਂ ਵੱਲੋਂ ਟੇਂਟ ਵੀ ਵਾਟਰ ਪ੍ਰੂਫ਼ ਲਗਾਇਆ ਗਿਆ ਹੈ ਤਾਂ ਜੇ ਬਾਰਿਸ਼ ਆਵੇ ਤਾਂ ਦਿੱਕਤ ਨਾ ਹੋਵੇ |

NEXT VIDEOS