Punjab

NRI ਲੋਕਾਂ ਨੇ ਖਰਚੇ ਖੁੱਲ੍ਹੇ Dollar, ਬਦਲ ਦਿੱਤੀ ਪਿੰਡ ਦੀ ਤਸਵੀਰPunjabkesari TV

4 years ago

ਵਿਓ-ਪੰਜਾਬ ਦੇ ਪਿੰਡਾਂ ਚੋ ਨਿਕਲ ਕੇ ਨੌਜਵਾਨਾਂ ਨੇ ਦੇਸ਼ ਦੁਨੀਆਂ 'ਚ ਆਪਣੀ ਮੇਹਨਤ ਦੇ ਬੂਤੇ ਮਿਸਾਲਾਂ ਕਾਇਮ ਕੀਤੀਆਂ ਨੇ | ਕਈ ਲੋਕ ਜੋ ਪਿੰਡਾਂ ਚੋਂ  ਨਿਕਲ ਕੇ ਵਿਦੇਸ਼ਾਂ 'ਚ ਜਾ ਵਸੇ ਪਰ ਆਪਣੇ ਪਿੰਡ ਦੀ ਮਿੱਟੀ ਦੇ ਮੋਹ ਨੇ ਉਨ੍ਹਾਂ ਨੂੰ ਪਿੰਡ ਨਾਲ ਜੋੜਕੇ ਰੱਖਿਆ ਹੈ | ਕਈ ਪਿੰਡ ਅਜਿਹੇ ਹਨ ਜਿੱਥੇ NRI ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਆਪਣੇ ਪਿੰਡਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ |  ਅਜਿਹਾ ਹੀ ਪਿੰਡ ਹੈ ਕਾਹਲਵਾ........  ਕਾਹਲਵਾਂ ਪਿੰਡ NRI  ਲੋਕਾਂ ਤੇ ਪਿੰਡ ਵਾਲਿਆਂ ਨੇ ਇਨਾ ਸੋਹਣਾ ਬਣਾ ਦਿੱਤਾ ਹੈ ਕੀ ਪ੍ਰਸ਼ਾਸਨ ਨੇ ਇਸ ਪਿੰਡ ਨੂੰ ਜਲੰਧਰ ਜਿਲ੍ਹੇ ਦਾ ਸਭ ਤੋਂ ਸੋਹਣਾ ਪਿੰਡ ਐਲਾਨਿਆਂ  |