Punjab

ਡਾ.ਰਾਜ ਕੁਮਾਰ ਬੋਲੇ 'ਦਲਿਤਾਂ ਦੀ ਦੁਸ਼ਮਣ ਹੈ ਭਾਜਪਾ'Punjabkesari TV

4 years ago

ਭਾਜਪਾ ਵਲੋਂ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦਾ ਟਿਕਟ ਕੱਟੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦਾ ਪ੍ਰਤੀਕਰਮ ਆਇਆ ਹੈ.ਕਾਂਗਰਸ ਦੇ ਦਲਿਤ ਨੇਤਾ ਅਤੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਭਾਜਪਾ ਦੇ ਇਸ ਫੇਸਲੇ ਨੂੰ ਦਲਿਤ ਵਿਰੋਧੀ ਦੱਸਿਆ ਹੈ.