Punjab

Basti ਦੇ ਲੋਕਾਂ ਨੇ ਹੌਲਦਾਰ ਦਾ ਚਾੜਿ੍ਹਆ ਕੁੱਟਾਪਾ,Video viralPunjabkesari TV

4 years ago

ਤਸਵੀਰਾਂ ਮੋਗਾ ਦੀ ਬਸਤੀ ਭੱਟੀਆਂ ਦੀਆਂ ਨੇ....ਜਿਥੇ ਬਸਤੀ ਦੇ ਕੁਝ ਵਿਅਕਤੀਆਂ ਵਲੋਂ ਥਾਣਾ ਧਰਮਕੋਟ ਦੇ ਹੌਲਦਾਰ ਦਲਬੀਰ ਸਿੰਘ ਤੇ ਉਸ ਦੇ ਇਕ ਸਾਥੀ ਨੂੰ ਬੰਨ੍ਹ ਕੇ ਕੁੱਟਿਆ ਗਿਆ.....ਬਸਤੀ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਉਕਤ ਹੌਲਦਾਰ ਪਿੰਡ ’ਚ ਬਲੈਕ ਕਰਦਾ ਸੀ ਤੇ ਉਸ ਕੋਲੋਂ ਨਸ਼ੀਲੇ ਪਾਦਰਥ ਤੇ ਕੁਝ ਪੈਸੇ ਵੀ ਬਰਾਮਦ ਹੋਏ ਨੇ....ਜਿਸ ਕਾਰਨ ਲੋਕਾਂ ਵਲੋਂ ਹੌਲਦਾਰ ਤੇ ਉਸ ਦਾ ਸਾਥੀ ਦਾ ਕੁੱਟਾਪਾ ਚਾੜਿ੍ਹਆ ਗਿਆ ਤੇ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ.....ਫਿਲਹਾਲ ਕੁੱਟਮਾਰ ਦਾ ਸ਼ਿਕਾਰ ਹੌਲਦਾਰ ਤੇ ਉਸ ਦੇ ਸਾਥੀ ਨੂੰ ਜ਼ੇਰੇ ਇਲਾਜ ਹਸਪਾਲ ਦਾਖਲ ਕਰਵਾਇਆ ਗਿਆ ਹੈ ਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ......
 

NEXT VIDEOS