Punjab

Harimander Sahib 'ਚ ਲੜਾਈ ਦੀ Video 'ਤੇ Akal Takhat Sahib ਦਾ ਵੱਡਾ ਬਿਆਨPunjabkesari TV

4 years ago

ਸ੍ਰੀ ਹਰਿਮੰਦਿਰ ਸਾਹਿਬ 'ਚ ਸਿੱਖ ਵਿਅਕਤੀ ਤੇ ਸੇਵਾਦਾਰ ਵਿਚਾਲੇ ਖੂਨੀ ਝੜਪ ਦੀ ਵੀਡੀਓ ਸਾਹਮਣੇ ਆਈ ਐ....ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਵੀ ਹੋ ਰਹੀ ਐ ... ਵੀਡੀਓ 'ਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਸੰਗਤ ਦਾ ਇਕ ਵਿਅਕਤੀ ਸੇਵਾਦਾਰ ਨਾਲ ਉਲਝ ਰਿਹਾ ਐ... ਦੋਵੇਂ ਗੁੱਥਮਗੁੱਥਾ ਹੋ ਰਹੇ ਹਨ....ਤੇ ਦੋਵਾਂ ਦੀਆਂ ਪੱਗਾਂ ਤੱਕ ਲੱਥ ਗਈਆਂ... ਗੁਰਦੁਆਰਾ ਸਾਹਿਬ 'ਚ ਗੁਰਸਿੱਖਾਂ ਦੀ ਅਜਿਹੀ ਕਾਰਵਾਈ ਮਰਿਆਦਾ ਦੀ ਉਲੰਘਣਾ ਐ... ਵੀਡੀਓ ਵਾਇਰਲ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗੰਭੀਰ ਨੋਟਿਸ ਲਿਆ ਗਿਆ ਐ ... ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਵਲੋਂ ਇਸ ਮਾਮਲੇ ਦੀ ਜਾਂਚ ਕਰਵਾ ਦੋਵਾਂ ਖਿਲਾਫ ਬਣਦੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਐ...