Punjab

Mohali ਦੀਆਂ ਕੁੜੀਆਂ ਦੀ ਝਾਟਾ ਪੁੱਟ ਲੜਾਈPunjabkesari TV

4 years ago

ਮੋਹਾਲੀ ਦੇ ਦਾਊ ਮਾਜਰਾ ਸਕੂਲ ਦੀ ਹੈ ਵੀਡੀਓ 
ਸਰਕਾਰੀ ਸਕੂਲ ਦੇ ਬਾਹਰ ਭਿੜੀਆਂ ਵਿਦਿਆਰਥਣਾਂ 
ਪੜ੍ਹਾਈ ਤੋਂ ਬਾਅਦ ਲੜਾਈ 
ਗੁੱਤਾਂ ਪੁੱਟ ਕੇ ਭਿੜੀਆਂ ਵਿਦਿਆਰਥਣਾਂ 
ਵਾਇਰਲ ਹੋ ਰਹੀ ਵਿਦਿਆਰਥਣਾਂ ਦੀ ਲੜਾਈ ਦੀ ਵੀਡੀਓ