Punjab

ਅਭਿਨੇਤਾ Vicky Kaushal ਦਾ ਹੈ ਪੰਜਾਬ ਦੇ ਇਸ ਪਿੰਡ ਨਾਲ ਨਾਅਤਾPunjabkesari TV

4 years ago

#VickyKaushal #Tanda #MirzapurVillage #NationalAward #UriTheSurgicalStrike

ਮਸਾਨ, ਸੰਜੂ ਅਤੇ ਉੜੀ ਦਿ ਸਰਜੀਕਲ ਸਟ੍ਰਾਈਕ ਵਰਗੀਆਂ ਹਿੱਟ ਫਿਲਮਾਂ ਨਾਲ ਬਾਲੀਵੁੱਡ ਵਿਚ ਧਮਾਲਾ ਪਾਉਣ ਵਾਲਾ ਪੰਜਾਬ ਦਾ ਮੁੰਡਾ ਵਿੱਕੀ ਕੌਸ਼ਲ ਇਕ ਵਾਰ ਫਿਰ ਚਰਚਾ ਵਿਚ ਹੈ... ਕਾਰਨ ਹੈ ਉਨ੍ਹਾਂ ਨੂੰ ਅਦਾਕਾਰੀ ਲਈ ਨੈਸ਼ਨਲ ਅਵਾਰਡ ਮਿਲਣਾ ..... ਜਿਸ ਨੂੰ ਲੈ ਕੇ ਵਿੱਕੀ ਕੌਸ਼ਲ ਦੇ ਪਿੰਡ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ..... ..ਵਿੱਕੀ ਟਾਂਡਾ ਦੇ ਪਿੰਜ ਮਿਰਜ਼ਾਪੁਰ ਦਾ ਰਹਿਣ ਵਾਲਾ ਹੈ.... 

NEXT VIDEOS