Punjab

ਵਿੱਕੀ ਗੌਂਡਰ ਦਾ ਸਾਥੀ ਫੜਿਆ ਗਿਆ ਨਸ਼ਾ ਤਸਕਰੀ ਕਰਦਾPunjabkesari TV

4 years ago

ਬਠਿੰਡਾ ਪੁਲਿਸ ਅੜਿਕੇ ਚੜ੍ਹਿਆ ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ 
ਫੜੇ ਗਏ ਆਰੋਪੀ ਦਾ ਸਾਥੀ ਵੀ ਪੁਲਿਸ ਨੇ ਕੀਤਾ ਕਾਬੂ 
ਦੋਹਾਂ ਆਰੋਪੀਆਂ ਦਾ ਨਾਂਅ ਅਮਨਦੀਪ ਗੋਗੀ ਤੇ ਲਖਵਿੰਦਰ ਸਿੰਘ 
ਦਿੱਲੀ ਤੋਂ ਬਠਿੰਡਾ ਰੇਲ ਰਾਹੀਂ ਆਏ ਸਨ ਨਸ਼ਾ ਤਸਕਰੀ ਲਈ 
ਆਰੋਪੀਆਂ ਕੋਲੋਂ 150 ਗ੍ਰਾਮ ਹੈਰੋਈਨ ਬਰਾਮਦ 
ਦੋਹਾਂ ਆਰੋਪੀਆਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ