Punjab

Sunny Deol ਦੇ ਬਿਆਨ 'ਤੇ ਬਵਾਲ, ਵੇਖੋ ਕੀ ਬੋਲੀ CongressPunjabkesari TV

4 years ago

ਆਪਣੇ ਇਸ ਬਿਆਨ ਨੂੰ ਲੈ ਕੇ ਭਾਜਪਾ ਸਾਂਸਦ ਸੰਨੀ ਦਿਓਲ ਵਿਵਾਦਾਂ 'ਚ ਘਿਰ ਗਏ ਨੇ... ਸੰਨੀ ਦਿਓਲ ਵਲੋਂ ਮੀਡੀਆ ਨੂੰ ਜਾਨਵਰ ਕਹੇ ਜਾਣ 'ਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਐ...ਵੇਰਕਾ ਨੇ ਕਿਹਾ ਕਿ ਜਾਨਵਰ ਇਨਸਾਨਾਂ ਨਾਲੋਂ ਜ਼ਿਆਦਾ ਵਫਾਦਾਰ ਹੁੰਦੇ ਹਨ...ਇਸਦੇ ਨਾਲ ਹੀ ਸੰਨੀ ਦਿਓਲ ਨੂੰ ਪਿਆਰ ਨਾਲ ਬੋਲਣ ਦੀ ਸਲਾਹ ਦਿੰਦੇ ਹੋਏ ਵੇਰਕਾ ਨੇ ਗੁਰਦਾਸਪੁਰ ਆਉਂਦੇ-ਜਾਂਦੇ ਰਹਿਣ ਲਈ ਕਿਹਾ...
 

NEXT VIDEOS