PUNJAB 2019

Chori ਦੀਆਂ Cars ਨੂੰ ਠਿਕਾਣੇ ਲਾਉਣ ਦਾ ਜੁਗਾੜ ਵੇਖ ਹੋ ਜਾਵੋਗੇ ਹੈਰਾਨPunjabkesari TV

460 views 5 months ago

#jagbani#carchorarrest#police

ਖੰਨਾ ਪੁਲਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਇਕ ਵਾਹਨ ਚੋਰ ਗਿਰੋਹ ਨੂੰ ਗ੍ਰਿਫਤਾਰ ਕੀਤਾ ਐ ... ਇਹ ਚੋਰਾਂ ਨੇ ਪਿਛਲੇ ਕੁਝ ਸਮੇਂ ਤੋਂ ਇਲਾਕੇ 'ਚ ਪੂਰੀ ਦਹਿਸ਼ਤ ਮਚਾਈ ਹੋਈ ਸੀ... ਹੁਣ ਤੱਕ ਚੋਰੀ ਦੀਆਂ ਨੂੰ7 ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਸ ਗਿਰੋਹ ਨੇ ਕਰੀਬ 17 ਕਾਰਾਂ ਤੇ 5 ਮੋਟਰਸਾਈਕਲ ਚੋਰੀ ਕੀਤੇ ਸਨ....ਇਹ ਚੋਰ ਏਨੇ ਸ਼ਾਤਿਰ ਸਨ ਕਿ ਚੋਰੀ ਦੀਆਂ ਗੱਡੀਆਂ ਨੂੰ ਠਿਕਾਣ ਲਾਉਣ ਲਈ ਇਨ੍ਹਾਂ ਨੇ ਇਕ ਗੈਰਾਜ ਖੋਲ੍ਹ ਰੱਖਿਆ ਸੀ...ਜਿਸਦੇ ਗੋਦਾਮ 'ਚ ਇਹ ਗੱਡੀਆਂ ਦਾ ਪੁਰਜਾ-ਪੁਰਜਾ ਕਰ ਉਨ੍ਹਾਂ ਨੂੰ ਸਪੇਰਅਰ ਪਾਰਟਸ ਵਜੋਂ ਵੇਚ ਦਿੰਦੇ ਸਨ...