Punjab

Vehicle Insurance Policy ‘ਚ ਵੱਡਾ ਬਦਲਾਅ !Punjabkesari TV

4 years ago

ਜੇ ਤੁਾਹਡੇ ਕੋਲ ਮੋਟਰਸਾਇਕਲ ਜਾਂ ਕਾਰ ਹੈ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ।ਹੁਣ ਵਾਹਨ ਖਰੀਦਣ ਸਮੇਂ ਥਰਡ ਪਾਰਟੀ ਬੀਮੇ ਨਾਲ ਆੱਨ ਡੈਮੇਜ਼ ਪਾਲਿਸੀ ਖਰੀਦਣੀ ਜ਼ਰੂਰੀ ਨਹੀਂ ਹੋਵੇਗੀ।ਇਹ ਅਲੱਗ ਹੋਣ ਨਾਲ ਬੀਮਾ ਸਸਤਾ ਵੀ ਹੋ ਸਕਦਾ ਹੈ...;...;...;ਸਿਰਫ਼ ਗੱਡੀ ਖਰੀਦਣ ਸਮੇਂ ਥਰਡ ਪਾਰਟੀ ਬੀਮਾ ਲੈਣਾ ਜ਼ਰੂਰੀ ਹੋਵੇਗਾ।