Punjab

ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਲੋਕ ਪਰੇਸ਼ਾਨPunjabkesari TV

4 years ago

ਸਬਜ਼ੀਆਂ ਦੇ ਵੱਧ ਰਹੇ ਰੇਟ ਤੋਂ ਲੋਕ ਪਰੇਸ਼ਾਨ
50ਰੁਪਏ ਕਿਲੋ ਪਿਆਜ ਦੇ ਰੇਟ 80ਰੁਪਏ ਕਿਲੋ ਤੱਕ ਪੁੱਜੇ
60 ਤੋਂ 80 ਰੁਪਏ ਕਿਲੋ ਮਿਲ ਰਹੀਆਂ ਹਨ ਸਬਜ਼ੀਆਂ
ਸਬਜ਼ੀਆਂ ਦੇ ਵੱਧ ਰਹੇ ਭਾਅ ਦਾ ਜੇਬਾਂ 'ਤੇ ਪਿਆ ਅਸਰ
ਦਰਾਮਦ ਘੱਟ ਹੋਣ ਨਾਲ ਪਿਆਜ ਦੇ ਰੇਟ ਵਧੇ

NEXT VIDEOS