Punjab

ਲਾੜੇ-ਲਾੜੀ ਨੂੰ ਵਿਆਹ 'ਤੇ ਪਿਆ ਪਿਆਜ ਤੇ ਲਸਣ ਦਾ ਸ਼ਗਨPunjabkesari TV

4 years ago

ਇਹ ਅਨੋਖਾ ਵਿਆਹ ਹੋਇਆ ਵਾਰਾਣਸੀ ਵਿਚ... ਜਿੱਥੇ ਲਾੜਾ-ਲਾੜੀ ਨੇ ਇਕ-ਦੂਜੇ ਨੂੰ ਫੁੱਲਾਂ ਦੀ ਨਹੀਂ ਸਗੋਂ ਪਿਆਜਾਂ ਦੀ ਜੈਮਾਲਾ ਪਹਿਨਾਈ.... ਅਤੇ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਨਵੇਂ ਵਿਆਹੇ ਜੋੜੇ ਨੂੰ ਤੋਹਫੇ 'ਚ ਵੀ ਪਿਆਜ 'ਤੇ ਲਸਣ ਦਿੱਤੇ....