PUNJAB 2020

ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਉਮਰਾਨੰਗਲ ਦੀ ਪੇਸ਼ੀPunjabkesari TV

one year ago

ਕੋਟਕਪੁਰਾ ਗੋਲੀਕਾਂਡ 'ਚ ਨਾਮਜਦ ਆਈਜੀ ਪਰਮਰਾਜ  ਉਮਰਾਨੰਗਲ    ਦੀ ਫਰੀਦਕੋਟ ਅਦਾਲਤ 'ਚ ਪੇਸ਼ੀ ਹੋਈ...ਇਸ ਮਾਮਲੇ 'ਚ ਛੇ ਮੁਲਜ਼ਮ ਠਹਿਰਾਏ ਗਏ ਨੇ ਜਿਨ੍ਹਾਂ 'ਚੋਂ ਸਿਰਫ  ਉਮਰਾਨੰਗਲ   ਹੀ ਪੇਸ਼ hoye, ਜਦਕਿ ਚਰਨਜੀਤ ਸ਼ਰਮਾ ਹਸਪਤਾਲ 'ਚ ਦਾਖਲ ਹੋਣ ਕਾਰਨ ਪੇਸ਼ ਨਹੀਂ ਹੋਏ...ਅਦਾਲਤ ਨੇ ਪੇਸ਼ ਨਾ ਹੋਣ ਵਾਲੇ ਮੁਲਜ਼ਮਾਂ ਨੂੰ ਸੰਮਨ ਜਾਰੀ ਕਰ ਦਿੱਤੇ ਨੇ ਤੇ ਅਗਲੀ ਪੇਸ਼ੀ ਦੀ ਤਰੀਕ 12 ਜੁਲਾਈ ਤੈਅ ਕਰ ਦਿੱਤੀ ਐ...