Punjab

Pulwama Martyrs ਨੂੰ 'ਜ਼ਿੰਦਾ ਰੱਖਣ' ਲਈ ਸ਼ਖਸ ਕਰੇਗਾ ਅਜਿਹਾ ਕੰਮPunjabkesari TV

4 years ago

ਵਤਨ 'ਤੇ ਮਰਨ ਵਾਲੇ ਕਦੇ ਨਹੀਂ ਮਰਦੇ... ਉਹ ਅਮਰ ਹੋ ਜਾਂਦੇ ਨੇ.... ਲੋਕਾਂ ਦੇ ਦਿਲਾਂ ਵਿਚ... ਇਤਿਹਾਸ ਦੇ ਪੰਨਿਆ ਵਿਚ....ਤੇ ਇਸੇ ਤਰ੍ਹਾਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਯਾਦ ਰੱਖਣ ਲਈ ਇਕ ਵੱਖਰਾ ਉਪਰਾਲਾ ਕਰ ਰਹੇ ਨੇ ਉਮੇਸ਼ ਯਾਦਵ... ਪੇਸ਼ੇ ਤੋਂ ਸੰਗੀਤ ਅਧਿਆਪਕ ਉਮੇਸ਼ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦੇ ਘਰਾਂ ਦੀ ਪਵਿੱਤਰ ਮਿੱਟੀ ਨੂੰ ਇਕੱਠੀ ਕਰ ਰਹੇ ਨੇ..... ਤੇ ਇਸ ਮਿੱਟੀ ਨਾਲ ਉਹ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਭਾਰਤ ਦਾ ਨਕਸ਼ਾ ਬਣਾਉਣਗੇ.... ਮਕਸਦ ਹੈ ਦੇਸ਼ ਭਗਤਾਂ ਨੂੰ ਲੋਕਾਂ ਦੇ ਦਿਲਾਂ ਵਿਚ ਜ਼ਿੰਦਾ ਰੱਖਣਾ ਤੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਨਾ  । 
 

NEXT VIDEOS