Punjab

Twinkle Khanna ਨੇ Kejriwal ਦਾ ਉੜਾਇਆ ਮਜ਼ਾਕ !Punjabkesari TV

4 years ago

ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਦਾ ਇੱਕ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਅਰਵਿੰਦ ਕੇਜਰੀਵਾਲ 'ਤੇ ਚੁਟਕੀ ਲੈਂਦੀ ਦਿਖਾਈ ਦੇ ਰਹੀ ਹੈ। ਟਵੀਟ ਕਰਦਿਆਂ ਟਵਿੰਕਲ ਖੰਨਾ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ 'ਚ ਇੱਕ ਬੱਚਾ ਆਪਣੇ ਸਿਰ 'ਤੇ ਅੰਡਰਵਿਅਰ ਪਹਿਨੇ ਹੋਏ ਹੈ। ਟਵਿੰਕਲ ਖੰਨਾ ਨੇ ਲਿਖਿਆ ਹੈ- "ਜਦੋਂ ਤੁਸੀਂ ਕੇਜਰੀਵਾਲ ਦੇ ਸਮਰਥਕ ਹੋਵੋਂ ਤੇ ਤੁਹਾਡੇ ਕੋਲ ਮੰਕੀ-ਕੈਪ ਨਾ ਹੋਵੇ। ਮੈਂ ਕਸਮ ਖਾਂਦੀ ਹਾਂ ਕਿ ਮੈਂਨੇ ਇਸਨੂੰ ਇਹ ਕਰਨ ਨੂੰ ਨਹੀਂ ਕਿਹਾ।"

NEXT VIDEOS