Punjab

Bathinda ਵਿਚ ਜੁੜਵਾਂ ਧੀਆਂ ਦੇ ਜਨਮ 'ਤੇ ਵੱਡੀ ਵਾਰਦਾਤPunjabkesari TV

4 years ago

ਬਠਿੰਡਾ ਵਿਚ ਜੁੜਵਾਂ ਧੀਆਂ ਦੇ ਜਨਮ 'ਤੇ ਰੂਹ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ ... ਜਿੱਥੇ ਜੁੜਵਾਂ ਬੱਚੀਆਂ ਦੇ ਜਨਮ ਲੈਣ ਤੋਂ ਬਾਅਦ ਉਨ੍ਹਾਂ ਨਾਲ ਕੀ ਹੋਇਆ ਕੋਈ ਨਹੀਂ ਜਾਣਦਾ....ਬਠਿੰਡਾ ਦੇ ਆਰ ਗਗਨ ਹਸਪਤਾਲ ਵਿਚ ਬੀਤੀ ਰਾਤ ਗੁਰਪ੍ਰੀਤ ਸਿੰਘ ਦੀ ਪਤਨੀ ਅਮਨਦੀਪ ਕੌਰ ਨੇ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ ਸੀ....ਬੱਚੀਆਂ ਦੀ ਹਾਲਤ ਬਹੁਤੀ ਠੀਕ ਨਹੀਂ ਸੀ.... ਪਰਿਵਾਰਕ ਮੈਂਬਰਾਂ ਨੂੰ ਬੱਚੀਆਂ ਦਾ ਇਲਾਜ਼ ਕਰਵਾਉਣ ਲਈ ਕਿਹਾ ਗਿਆ ਪਰ ਪਰਿਵਾਰਕ ਮੈਂਬਰਾਂ ਨੇ ਦੋਹਾਂ ਬੱਚੀਆਂ ਨੂੰ ਅਮਨਦੀਪ ਦੀ ਭੈਣ ਦੇ ਘਰ ਲਿਜਾਣ ਦੀ ਗੱਲ ਕਹੀ... ਜਿਸ ਦੇ ਬਾਅਦ ਤੋਂ ਦੋਵੇਂ ਬੱਚੀਆਂ ਲਾਪਤਾ ਹਨ.....