Punjab

20 ਸਾਲ ਦੀ ਉਮਰ 'ਚ ਵੇਖਿਆ Dream, 40 ਸਾਲਾਂ ਬਾਅਦ Car 'ਤੇ ਘੁੰਮੀ ਦੁਨੀਆPunjabkesari TV

5 years ago

ਮੁੱਢ ਕਦੀਮ ਤੋਂ ਪੰਜਾਬੀਆਂ ਦੇ ਸ਼ੌਕ ਦੁਨੀਆ ਤੋਂ ਵੱਖਰੇ ਰਹੇ ਨੇ... ਤੇ ਸ਼ੌਕਾਂ ਨੂੰ ਪੁਗਾਉਣ 'ਚ ਵੀ ਪੰਜਾਬੀਆਂ ਦਾ ਕੋਈ ਮੁਕਾਬਲਾ ਨਹੀਂ ...ਤੇ ਜਦੋਂ ਸ਼ੌਕ ਕਿਸੇ ਪੰਜਾਬੀ ਸਿੱਖ ਦਾ ਹੋਵੇ ਤਾਂ ਫਿਰ ਉਮਰਾਂ ਵੀ ਕੋਈ ਮਾਇਨੇ ਨਹੀਂ ਰੱਖਦੀਆਂ ...ਇਸਦੀ ਉਦਾਹਰਨ ਐ 60 ਸਾਲਾਂ ਦਾ ਸਿੱਖ ਅਮਰਜੀਤ ਸਿੰਘ , ਜਿਸਨੂੰ ਅੱਜ ਦੁਨੀਆ 'ਦਿ ਟਰਬਨ ਟ੍ਰੈਵਲਰ' ਦੇ ਨਾਂ ਨਾਲ ਜਾਣਦੀ ਐ... ਦਿੱਲੀ ਦਾ ਇਹ ਸਿੱਖ ਆਪਣੀ ਕਾਰ 'ਤੇ ਦੁਨੀਆ ਘੁੰਮਣ ਲਈ ਨਿਕਲਿਆ ਤੇ ਅੱਜ 135 ਦਿਨਾਂ 'ਚ 30 ਦੇਸ਼ਾਂ ਦੀ ਸੈਰ ਕਰ ਅੰਮ੍ਰਿਤਸਰ ਪਹੁੰਚਿਆ .... 
 

NEXT VIDEOS