Punjab

Truck Driver ਦੀ Wife ਦਾ ਦਿਲ ਦਹਿਲਾ ਦੇਣ ਵਾਲਾ MurderPunjabkesari TV

4 years ago

ਪੰਜਾਬ 'ਚ ਆਏ ਦਿਨ ਦਿਲ ਦਹਿਲਾ ਦੇਣ ਵਾਲੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ...ਤਾਜ਼ਾ ਮਾਮਲਾ ਜਗਰਾਓਂ ਦਾ ਐ...ਜਿਥੇ ਕੋਠੇ ਬੱਗੂ ਵਿਖੇ ਰਾਤ ਸੁੱਤੇ ਪਏ ਇਕ ਟਰੱਕ ਡਰਾਈਵਰ ਦੇ ਪਰਿਵਾਰ 'ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ...ਹਮਲਾਵਰਾਂ ਨੇ ਟਰੱਕ ਡਰਾਈਵਰ ਦੀ ਪਤਨੀ ਰਾਜਵੀਰ ਕੌਰ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ...ਜਦਕਿ ਟਰੱਕ ਡਰਾਈਵਰ ਤੇ ਉਸਦੇ ਦੋ ਛੋਟੇ ਬੱਚੇ ਜ਼ਖਮੀ ਹੋ ਗਏ ...ਪਰਿਵਾਰ ਦੀਆਂ ਚੀਕਾਂ ਸੁਣ ਕੇ ਹਮਲਾਵਰ ਉਥੋਂ ਫਰਾਰ ਹੋ ਗਏ... ਜ਼ਖ਼ਮੀ ਮੁਤਾਬਕ ਉਨ੍ਹਾਂ ਦੀ ਨਾ ਤਾਂ ਕਿਸੇ ਨਾਲ ਕੋਈ ਰੰਜਿਸ਼ ਐ ...ਤੇ ਨਾ ਹੀ ਕੋਈ ਝਗੜਾ ...