Punjab

ਸੇਖੜੀ ਦੀ ਨਾਰਾਜ਼ਗੀ 'ਤੇ ਬੋਲੇ ਤ੍ਰਿਪਤ ਰਜਿੰਦਰ ਬਾਜਵਾPunjabkesari TV

5 years ago

ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅੱਜ ਬਟਾਲਾ ਪਹੁੰਚੇ ਜਿਥੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੀ ਮੌਜੂਦ ਰਹੇ,,,,,, ਬਟਾਲਾ ਹਲਕੇ ਦੇ ਵਿਕਾਸ ਨਾ ਹੋਣ ਦੇ ਮੁੱਦੇ 'ਤੇ ਅਕਸਰ ਸੇਖੜੀ ਵੱਲੋਂ ਬਾਜਵਾ 'ਤੇ ਨਿਸ਼ਾਨੇ ਸਾਧੇ ਜਾਂਦੇ ਨੇ,,,,, ਜਦ ਇਸ ਸਬੰਧੀ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕੇ ਅਸੀਂ ਇਕੱਠੇ ਹੀ ਹਾਂ ਵੱਖ ਨਹੀਂ