Punjab

'ਮਜੀਠੀਆ ਬਾਕੀ ਕਿਸਾਨਾਂ ਦਾ ਵੀ ਕਰੇ ਕਰਜ਼ਾ ਮੁਆਫ'Punjabkesari TV

5 years ago

ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅੱਜ ਬਟਾਲਾ ਵਿਖੇ ਪਹੁੰਚੇ,,,,,,,,,, ਜਿਥੇ ਉਨ੍ਹਾਂ ਕਿਸਾਨ ਕਰਜ਼ਾ ਮੁਆਫੀ ਸਮਾਗਮ ਦੌਰਾਨ 12 ਕਰੋੜ ਰੁਪਏ ਦੀ ਕਰਜ਼ੇ ਦੀ ਕਿਸ਼ਤ ਦੇਣ ਦਾ ਦਾਅਵਾ ਕੀਤਾ,,,,, ਓਥੇ ਹੀ ਜਦੋ ਓਨਾ ਕੋਲੋਂ ਮਜੀਠੀਆ ਦੁਆਰਾ ਕਿਸਾਨ ਬੁੱਧ ਸਿੰਘ ਦੇ ਕਰਜ਼ੇ ਲਈ ਦਿੱਤੇ ਪੈਸੇ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕੁੱਝ ਇਸ ਤਰਾਂ ਜਵਾਬ ਦਿੱਤਾ ਜ਼ਰਾ ਤੁਸੀਂ ਵੀ ਸੁਣੋ 

NEXT VIDEOS