Punjab

ਰਾਜੀਵ ਗਾਂਧੀ ਦੇ ਕਾਤਲਾਂ ਨੂੰ ਮਿਲੀ ਸੀ ਪ੍ਰਿਯੰਕਾ ਗਾਂਧੀ,ਬਿੱਟੂ ਕਿਉਂ ਨਾਰਾਜ਼ ?Punjabkesari TV

4 years ago

ਪਟਿਆਲਾ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਦਾ ਸਮਰਥਨ ਕੀਤਾ ਹੈ.ਬਾਜਵਾ ਨੇ ਇਸਨੂੰ ਆਪਣਾ ਨੀਜੀ ਬਿਆਨ ਦਸਦਿਆਂ ਕਿਹਾ ਕਿ ਉਹ  ਫਾਂਸੀ ਦੇ ਖਿਲਾਫ ਹਨ ਜਦਕਿ ਰਾਜੋਆਣਾ ਆਪਣੀ ਬਣਦੀ ਸਜ਼ਾ ਭੁਗਤ ਚੁੱਕੇ ਹਨ.

NEXT VIDEOS