PUNJAB 2019

ਦੇਸ਼ ਦੇ ਨਾਲ ਪੰਜਾਬ ਦੇ ਵਿੱਤੀ ਹਾਲਾਤ ਮਾੜੇ- ਬਾਜਵਾPunjabkesari TV

1 views one month ago

ਗੁਰਦਾਸਪੁਰ- ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਵੇਖ ਕੇ ਮੰਤਰੀਆਂ ਵਿਧਾਇਕਾਂ ਨੂੰ ਖਰਚਿਆਂ ਚ ਕਟੋਤੀ ਕਰਨ ਦੇ ਫਰਮਾਨ ਦਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ 'ਤੇ ਕੋਈ ਅਸਰ ਨਹੀਂ ਹੈ.ਬਾਜਵਾ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਫਾਲਤੂ ਖਰਚਾ ਨਹੀਂ ਕਰਦੇ ਹਨ.ਬਾਜਵਾ ਨੇ ਪੰਜਾਬ ਦੇ ਵਿੱਤੀ ਹਾਲਾਤਾਂ 'ਤੇ ਚਿੰਤਾ ਦਾ ਵੀ ਪ੍ਰਕਟਾਵਾ ਕੀਤਾ.