Punjab

ਬਾਜਵਾ ਦੀ ਆਸ਼ੂ ਨੂੰ ਸਲਾਹ, ਇੰਝ ਝਾੜ ਲਗਾਉਣਾ ਠੀਕ ਨਹੀਂPunjabkesari TV

5 years ago

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਮਹਿਲਾ ਅਫਸਰ ਨੂੰ ਪਬਲਿਕ ਪਲੇਸ 'ਤੇ ਝਾੜ ਲਗਾਉਣ 'ਤੇ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਸ਼ੂ ਨੂੰ ਸਲਾਹ ਦਿੱਤੀ ਐ...ਤ੍ਰਿਪਤ ਰਾਜਿੰਦਰ ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਐ ਕਿ ਆਸ਼ੂ ਵੱਲੋਂ ਝਾੜ ਕਿਸ ਗੱਲ ਕਰਕੇ ਲਗਾਈ ਗਈ..ਪਰ ਜਦੋਂ ਉਨ੍ਹਾਂ ਤੋਂ ਪਬਲਿਕ ਪਲੇਸ 'ਤੇ ਇਸ ਤਰ੍ਹਾਂ ਅਫਸਰ ਨੂੰ ਝਾੜ ਲਗਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇੰਝ ਸਭ ਦੇ ਸਾਹਮਣੇ ਝਾੜ ਲਗਾਉਣ ਤੋਂ ਬਚਣਾ ਚਾਹੀਦਾ ਸੀ