Punjab

ਤਰਨਤਾਰਨ 'ਚ ਵੱਡੀ ਵਾਰਦਾਤ, ਪਰਿਵਾਰ ਦੇ 3 ਜੀਆਂ ਦੀ ਹੱਤਿਆPunjabkesari TV

4 years ago

ਤਰਨਤਾਰਨ ਦੇ ਪਿੰਡ ਢੋਟਿਆਂ 'ਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ...ਮਰਨ ਵਾਲਿਆਂ 'ਚ 45 ਸਾਲ ਦਾ ਵਿਅਕਤੀ, ਉਸਦੀ ਅਤੇ ਬੇਟੀ ਸ਼ਾਮਲ ਐ..ਹਾਲਾਂਕਿ ਹੱਤਿਆਰਿਆਂ ਨੇ ਇਸੇ ਪਰਿਵਾਰ ਦੀ 6 ਸਾਲ ਦੀ ਬੱਚੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚ ਗਈ...