Punjab

Bajwa ਨੇ Sunny Deol ਨੂੰ ਦੱਸਿਆ ਬਲੀ ਦਾ ਬੱਕਰਾ !Punjabkesari TV

4 years ago

ਪਠਾਨਕੋਟ 'ਚ ਸੁਨੀਲ ਜਾਖੜ ਲਈ ਲੋਕ ਸਭਾ ਚੋਣਾਂ ਦਾ ਪ੍ਰਚਾਰ ਕਰਨ ਪਹੁੰਚੇ ਤ੍ਰਿਪਤ ਰਜਿੰਦਰ ਬਾਜਵਾ ਨੇ ਸੰਨੀ ਦਿਓਲ 'ਤੇ ਸਿਆਸੀ ਹਮਲਾ ਕੀਤਾ। ਬਾਜਵਾ ਨੇ ਕਿਹਾ ਕਿ ਬੀਜੇਪੀ ਨੇ ਸੰਨੀ ਦਿਓਲ ਨੂੰ ਗੁਰਦਾਸਪੁਰ ਦੀ ਸੀਟ 'ਤੇ ਬਲੀ ਦਾ ਬਕਰਾ ਬਣਾ ਕਿ ਭੇਜਿਆ ਹੈ 

NEXT VIDEOS