Punjab

ਮੁੜ Akali Dal 'ਚ ਗਏ Bonny Ajnala ਨੂੰ Tripat Bajwa ਨੇ ਪਾਈਆਂ ਲਾਹਣਤਾਂPunjabkesari TV

4 years ago

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਤ੍ਰਿਪਤ ਬਾਜਵਾ
'ਗੁਰਬਾਣੀ ਨੂੰ ਪੀਟੀਸੀ ਤੋਂ ਆਜ਼ਾਦ ਕਰਵਾਇਆ ਜਾਵੇ'
ਸੁਖਬੀਰ ਤੇ ਮਜੀਠੀਆ ਦੀ ਲੀਡਰਸ਼ਿਪ ਫੇਲ੍ਹ : ਤ੍ਰਿਪਤ ਬਾਜਵਾ
ਸੁਖਬੀਰ ਨੂੰ ਪਤਾ- 'ਬਾਬੇ ਬਿਨਾਂ ਬੱਕਰੀਆਂ ਨਹੀਂ ਚਰਣੀਆਂ'
94 ਸਾਲਾ ਬਜ਼ੁਰਗ ਨੂੰ ਰੈਲੀਆਂ 'ਚ ਲਈ ਫਿਰ ਰਿਹਾ ਸੁਖਬੀਰ
ਸੁਖਬੀਰ ਨੂੰ ਦਿੱਤੀ ਸਲਾਹ-'ਬਾਦਲ ਸਾਬ੍ਹ ਨੂੰ ਆਰਾਮ ਕਰ ਦਿਓ'
ਨਵਜੋਤ ਸਿੱਧੂ ਵਧੀਆ ਬੰਦਾ, ਉਸਨੂੰ ਅਣਗੌਲਿਆ ਨਹੀਂ : ਤ੍ਰਿਪਤ ਬਾਜਵਾ
ਰਵਨੀਤ ਬਿੱਟੂ ਨੂੰ ਨਸੀਹਤ- 'ਸ੍ਰੀ ਅਕਾਲ ਤਖਤ 'ਤੇ ਬੋਲਣ ਤੋਂ ਗੁਰੇਜ਼ ਕਰੋ'
ਮੁੜ ਬਾਦਲਾਂ ਨਾਲ ਗਏ ਬੌਨੀ ਅਜਨਾਲਾ ਨੂੰ ਪਾਈਆਂ ਲਾਹਣਤਾਂ
'ਕੱਲ ਮਜੀਠੀਆ ਵੱਡਾ ਡਰੱਗ ਸਮੱਗਲਰ ਸੀ, ਅੱਜ 'ਭਰਾ' ਬਣ ਗਿਆ?'
'ਇਨ੍ਹਾਂ ਨੂੰ ਤਾਂ ਅਕਾਲ ਤਖਤ ਸਾਹਿਬ ਦੀ ਵੀ ਕੋਈ ਕਦਰ ਨਹੀਂ'