Punjab

Transformers 'ਚੋਂ Oil ਚੋਰੀ ਕਰਨ ਵਾਲੇ 3 Gangs ਦਾ ਪਰਦਾਫਾਸ਼Punjabkesari TV

4 years ago

#jagbani#transformersoil#chorgang
ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਕਰਨ ਵਾਲਿਆਂ 'ਤੇ ਵੱਡੀ ਕਾਰਵਾਈ ਕਰਦਿਆਂ ਪੁਲਸ ਨੇ ਇਕ ਨਹੀਂ..ਦੋ ਨਹੀਂ .. ਬਲਕਿ 3 ਗਿਰੋਹਾਂ ਦਾ ਪਰਦਾਫਾਸ਼ ਕੀਤਾ ਐ ... ਪੁਲਸ ਨੇ ਕੁੱਲ 15 ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ ਉਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਟਰਾਂਸਫਾਰਮਰ ਦਾ ਤੇਲ ਤੇ ਆਟੋ ਬਰਾਮਦ ਕੀਤੇ ਨੇ... ਪੁਲਸ ਮੁਤਾਬਕ ਇਹ ਵਿਅਕਤੀ ਇਲਾਕੇ ਦੀ ਬਿਜਲੀ ਬੰਦ ਕਰ ਟਰਾਂਸਫਾਰਮਰ 'ਚੋਂ ਤੇਲ ਚੋਰੀ ਕਰ ਲੈਂਦੇ ਸਨ...ਤੇ ਅੱਗੇ ਵੇਚ ਦਿੰਦੇ ਸਨ...

NEXT VIDEOS