Punjab

ਚਾਲਾਨ ਕੱਟਣ 'ਤੇ ASI  ਨਾਲ ਖਹਿਬੜਨਾ ਤੇ ਵੀਡੀਓ ਬਣਾਉਣਾ ਮੁੰਡੇ ਨੂੰ ਪਿਆ ਮਹਿੰਗਾPunjabkesari TV

4 years ago

ਰੈੱਡ ਲਾਈਟ ਜੰਪ ਕਰਨ ਦੇ ਦੋਸ਼ ਵਿਚ ਰੋਕੇ ਗਏ ਇਸ ਨੌਜਵਾਨ ਨੂੰ ਟਰੈਫਿਕ ਪੁਲਸ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨਾਲ ਦੁਰਵਿਵਹਾਰ ਕਰਨਾ ਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨਾ ਮਹਿੰਗਾ ਪੈ ਗਿਆ।  ਮਾਮਲਾ ਲੁਧਿਆਣਾ ਦਾ ਹੈ... ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਮਾਡਲ ਕਾਲੋਨੀ ਰਹਿਣ ਵਾਲੇ ਵਿਸ਼ਾਲ ਖਿਲਾਫ ਵਾਰੰਟ ਜਾਰੀ ਕਰ ਦਿੱਤੇ ਹਨ.... ਵਿਸ਼ਾਲ ਖਿਲਾਫ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਣ, ਪੁਲਸ ਮੁਲਾਜ਼ਮ ਦੀ ਵਰਦੀ ਦਾ ਬਟਨ ਤੋੜਨ ਦੇ ਦੋਸ਼ ਵਿਚ ਐੱਫ. ਆਈ. ਆਰ. ਦਰਜ ਕੀਤੀ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਏ. ਐੱਸ. ਆਈ. ਤੇ ਨੌਜਵਾਨ ਵਿਚਕਾਰ ਹੋਈ ਸ਼ਬਦੀ ਜੰਗ ਵਿਚ ਜ਼ਿਆਦਾਤਰ ਲੋਕ ਉਕਤ ਨੌਜਵਾਨ ਨੂੰ ਹੀ ਗਲਤ ਠਹਿਰਾਅ ਰਹੇ ਨੇ....
 

NEXT VIDEOS