Punjab

'ਮਹਾਰਾਣੀ Deepinder Kaur ਯਾਦਗਾਰੀ ਰੁੱਖ ਮੇਲੇ' 'ਚ ਦਿਖੀ Virse ਦੀ ਝਲਕPunjabkesari TV

4 years ago

ਜੀ ਹਾਂ, ਬਿਲਕੁਲ ਹਰ ਇਨਸਾਨ ਨੂੰ ਆਪਣੀ ਜਿੰਦਗੀ 'ਚ ਘੱਟੋ-ਘੱਟ ਇਕ ਰੁੱਖ ਤਾਂ ਜ਼ਰੂਰ ਲਗਾਉਣਾ ਚਾਹੀਦਾ ਐ...ਤੇ ਇਹੀ ਸੰਦੇਸ਼ ਦੇ ਰਿਹਾ ਐ ਫਰੀਦਕੋਟ ਦੇ ਬੀੜ ਘੁਗਿਆਣਾ 'ਚ ਲੱਗਿਆ ਦੂਜਾ ਮਹਾਰਾਣੀ ਦੀਪਇੰਦਰ ਕੌਰ ਯਾਦਗਾਰੀ ਰੁੱਖ ਮੇਲਾ...ਇਹ ਮੇਲਾ ਮਹਾਰਾਵਲ ਖੇਵਾ ਜੀ ਟਰਸਟ ਦੇ ਸਹਿਯੋਗ ਨਾਲ 'ਬੀੜ ਸੁਸਾਇਟੀ' ਵਲੋਂ ਲਗਾਇਆ ਗਿਆ.... ਮੇਲੇ 'ਚ ਵੱਖ-ਵੱਖ ਇਲਾਕਿਆਂ ਦੀਆਂ ਸੰਸਥਾਵਾਂ ਵਲੋਂ ਪੰਜਾਬ ਦੇ ਵਿਰਸੇ ਨੂੰ ਪੇਸ਼ ਕਰਦੀਆਂ ਪੇਟਿੰਗਜ਼ ਤੇ ਸਾਜੋ-ਸਾਮਾਨ ਦੀਆਂ ਪ੍ਰਦਰਸ਼ਨੀਆਂ ਲਗਾਈਆਂ, ਜਿਨ੍ਹਾਂ ਨੂੰ ਵੇਖ ਹਰ ਮਨ ਮੰਤਰ ਮੁਗਧ ਹੋ ਗਿਆ... 
 

NEXT VIDEOS