Punjab

ਕਾਂਗਰਸੀ ਆਗੂ ਦੀ ਟਰੈਕਟਰ ਰੈਲੀ 'ਚ ਸ਼ਾਮਿਲ ਲੋਕਾਂ ਨੂੰ ਨਹੀਂ ਪਤਾ ਸੀ Rally ਦਾ ਮਕਸਦ!Punjabkesari TV

5 years ago

ਬਟਾਲਾ ਦੇ ਸਾਬਕਾ ਵਧਾਇਕ ਅਸ਼ਵਨੀ ਸੇਖੜੀ ਵਲੋਂ ਨਸ਼ੇ ਦੇ ਖਿਲਾਫ ਇਕ ਵੱਖ ਹੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਵਲੋਂ  ਬਟਾਲਾ ਤੋਂ ਇਕ ਨਸ਼ਾ ਵਿਰੋਧੀ ਟਰੈਕਟਰ ਰੈਲੀ ਨੂੰ ਹਰੀ ਝੰਡੀ ਦਿਤੀ ਗਈ ਉਹਨਾਂ ਆਖਿਆ ਕਿ ਅੱਜ ਉਹਨਾਂ ਦੇ ਹਲਕਾ ਬਟਾਲਾ ਦੇ ਵੱਖ ਵੱਖ ਪਿੰਡਾਂ ਤੋਂ ਲੋਕ ਟਰੈਕਟਰ ਤੇ ਬਟਾਲਾ ਇਕੱਠੇ ਹੋਏ ਹਨ ਅਤੇ ਉਹਨਾਂ ਇਥੋਂ ਇਕ ਰੈਲੀ ਨੂੰ ਹਰੀ ਝੰਡੀ ਦਿਤੀ ਹੈ ਜੋ ਪਿੰਡ ਪਿੰਡ ਜਾਕੇ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰੇਂਗੇ। 

NEXT VIDEOS