Punjab

Fire Brigade ਨਾਲ ਮਿਲ ਅੱਗ ਬੁਝਾਉਣ ਲੱਗੇ Australia ਦੇ ਸਾਬਕਾ PM, ਦੇਖੋ ਵੀਡੀਓPunjabkesari TV

4 years ago

ਸਾਡੇ ਮਹਾਨ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ, ਮੰਤਰੀ ਤੇ ਇਥੋਂ ਤੱਕ ਕੀ ਵਿਧਾਇਕ ਭਾਵੇ ਆਪਣੇ ਆਪ ਨੂੰ ਲੋਕਾਂ ਦਾ ਸੇਵਕ ਹੋਣ ਦਾ ਦਾਅਵਾ ਜਰੂਰ ਕਰਦੇ ਹਨ ਪਰ ਹਮੇਸ਼ੀ ਹਾਈ ਸਕਿਓਰਿਟੀ ਨਾਲ ਲੈਸ ਤੇ ਵੱਡੇ-ਵੱਡੇ ਕਾਫਲਿਆਂ ਦੌਰਾਨ ਆਮ ਲੋਕਾਂ 'ਚ ਘੱਟ ਹੀ ਜਾਂਦੇ ਨੇ। ਪਰ ਇਸਦੇ ਉਲਟ ਕਈ ਵਿਕਸਤ ਦੇਸ਼ਾਂ ਦੇ ਸਿਆਸੀ ਨੇਤਾ ਆਪਣੇ ਵੱਖਰੇ ਕੰਮਾਂ ਲਈ ਜਾਣੇ ਜਾਂਦੇ ਹਨ , ਇੰਨਾ ਵਿੱਚੋ ਇੱਕ ਹਨ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਜੋ

NEXT VIDEOS