Punjab

Teej ਦੇ ਮੇਲੇ 'ਚ ਪੰਜਾਬਣਾ ਨੇ ਬਨ੍ਹਿਆ ਰੰਗPunjabkesari TV

4 years ago

ਤੀਆਂ ਦੀ ਇਹ ਰੌਣਕ ਲੱਗੀ ਹੈ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਲਮਗੜ੍ਹ 'ਚ .... ਜਿਥੇ ਮੁਟਿਆਰਾਂ ਤੇ ਉਮਰਦਰਾਜ਼ ਮਹਿਲਾਵਾਂ ਨੇ ਵੱਧ ਚੜ੍ਹ ਕੇ ਇਸ ਮੇਲੇ 'ਚ ਹਿੱਸਾ ਲਿਆ ਤੇ ਮੇਲੇ ਦਾ ਅਨੰਦ ਮਾਣਿਆ...ਪਿੰਡ ਬਲਮਗੜ੍ਹ ਦੀ ਸਰਪੰਚ ਗੁਰਮੀਤ ਕੌਰ ਜਟਾਣਾ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਪੁਰਾਣੇ ਪੰਜਾਬ ਤੇ ਸੱਭਿਆਚਾਰ ਨਾਲ ਜੋੜਨ ਦਾ ਇਕ ਉਪਰਾਲਾ ਕੀਤਾ ਹੈ...