Punjab

DSP ਸੇਖੋਂ ਦੇ ਹੱਕ 'ਚ ਨਿਤਰਿਆ ਟੀਟੂ ਬਾਣੀਆ, ਦੇਖੋ ਕੀ ਬੋਲਿਆPunjabkesari TV

4 years ago

ਸਸਪੈਂਡ DSP ਸੇਖੋਂ ਦੇ ਹੱਕ 'ਚ ਨਿਤਰਿਆ ਟੀਟੂ ਬਾਣੀਆ
ਡੀ.ਸੀ. ਦਫ਼ਤਰ ਲਗਾਇਆ ਟੀਟੂ ਬਾਣੀਏ ਨੇ ਧਰਨਾ
DSP  ਬਲਵਿੰਦਰ  ਸੇਖੋਂ ਦੀ ਮੁੜ ਬਹਾਲੀ ਦੀ ਕੀਤੀ ਮੰਗ
DSP ਸੇਖੋਂ ਨੂੰ ਬੀਤੇ ਦਿਨਾਂ ਕਰ ਦਿੱਤਾ ਗਿਆ ਸੀ ਸਸਪੈਂਡ
ਲੁਧਿਆਣਾ ਕਾਰਪੋਰੇਸ਼ਨ 'ਚ ਬਤੌਰ ਡੀਐਸਪੀ ਸਨ ਸੇਖੋਂ
ਇਮਾਨਦਾਰ ਅਫਸਰਾਂ ਨੂੰ ਪਰੇਸ਼ਾਨ ਕਰਨਾ ਕੀਤਾ ਜਾਵੇ ਬੰਦ : ਟੀਟੂ ਬਾਣੀਆ
ਲੀਡਰ ਕਰਵਾਉਂਦੇ ਮੁਲਾਜ਼ਮਾਂ ਤੋਂ ਗਲਤ ਕੰਮ : ਟੀਟੂ ਬਾਣੀਆ
'ਇਮਾਨਦਾਰੀ ਦਾ ਪਾਠ ਪਹਿਲਾਂ ਲੀਡਰ ਪੜ੍ਹਣ'

NEXT VIDEOS