PUNJAB 2020

Tiddi Dal ਨੇ ਉਡਾਈ ਕਿਸਾਨਾਂ ਦੀ ਨੀਂਦ, ਵੇਖੋ ਖੌਫਜ਼ਦਾ ਕਰਦੀਆਂ VideosPunjabkesari TV

1 views 4 months ago

ਟਿੱਡੀ ਦਲ ਦੇ ਹਮਲੇ ਦੀਆਂ ਇਨ੍ਹਾਂ ਵੀਡੀਓਜ਼ ਨੇ ਕਿਸਾਨਾਂ ਦੇ ਸਾਹ ਸੁਕਾ ਕੇ ਰੱਖ ਦਿੱਤੇ ਨੇ... ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਹ ਵੀਡੀਓਜ਼ ਰਾਜਸਥਾਨ ਦੀਆਂ ਨੇ... ਜਿਥੇ ਅਨੂਪਗੜ੍ਹ ਦੇ ਕਈ ਜ਼ਿਲਿਆਂ 'ਚ ਟਿੱਡੀ ਦਲ ਨੇ ਖੇਤਾਂ 'ਚ ਕੋਹਰਾਮ ਮਚਾਇਆ ਹੋਇਆ ਐ...ਲੋਕ ਢੋਲ-ਪੀਪਿਆਂ ਤੇ ਪਟਾਕਿਆਂ ਨਾਲ ਸ਼ੋਰ-ਸ਼ਰਾਬਾ ਕਰ ਟਿੱਡੀ ਦਲ ਨੂੰ ਖੇਤਾਂ 'ਚੋਂ ਭਜਾ ਰਹੇ ਨੇ... ਟਿੱਡੀ ਦਲ ਦੇ ਇਸ ਹਮਲੇ ਤੋਂ ਪੰਜਾਬ ਦਾ ਕਿਸਾਨ ਖੌਫਜ਼ਦਾ ਐ...ਕਿਉਂਕਿ ਰਾਜਸਥਾਨ ਤੋਂ ਬਾਅਦ ਹੁਣ ਪੰਜਾਬ 'ਤੇ ਇਸ ਟਿੱਡੀ ਦਲ ਦੇ ਹਮਲਾ ਦਾ ਖਤਰਾ ਮੰਡਰਾ ਰਿਹਾ ਐ...  ਲਿਹਾਜ਼ਾ, ਖੇਤੀਬਾੜੀ ਵਿਭਾਗ ਨੇ ਸਰਹੱਦੀ ਜ਼ਿਲਿਆਂ 'ਚ ਅਲਰਟ ਜਾਰੀ ਕਰ ਦਿੱਤਾ ਐ...