Punjab

ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤPunjabkesari TV

4 years ago

#jagbani#theftcase#punjabpolice

ਫਗਵਾੜਾ ਦੇ ਪਿੰਡ ਅਕਾਲਗੜ੍ਹ 'ਚ 2 ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ....ਲੁਟੇਰਿਆਂ ਵਲੋਂ ਸਬਜੀ ਵੇਚਣ ਵਾਲੇ ਸ਼ੁਭਮ ਕੁਮਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ..
Official website: